Thursday, December 16, 2010

ਜਿਗਰ ਦਾ ਸਚ

ਹਰ ਸਚ ਵਿਚ ਫਤੂਰ ਹੀ ਬੰਦਾ ਬੂਣੀਯਾਦ ਉਸਦੀ
ਆਜ਼ਮਾਨ ਦਾ ਮਜ਼ਾ ਸ਼ਾਯਦ ਜੀਂਨ ਵਿਚ ਨੀਂ

ਦਸਤੂਰੇ ਕਿਸਮਤ ਸੀ ਮਿਲਦੀ ਸ਼ੇਹ ਹਰ ਉਸ ਪਰਿੰਦੇ ਨੂ ਉਚੀ ਉਦਾਰ ਦੇ ਥ੍ਲੇ
 ਕਾਯਲ ਫਿਰ ਵੀ ਓ ਇਸ ਗੁਲਾਮ ਨੂ ਕਰ ਦਿੰਦਾ ਆਪਣੇ ਜਿਗਰ ਨਾਲ

ਜਿਗਰ ਨਾ ਹੋਂਡਾ, ਨਾ ਹੋਂਦੇ ਜਿੰਦਡੀ ਵਿਚ ਬਤਾਏ ਹੋਏ ਓ ਹਸੀਨ ਲਮਹੇ!

No comments:

Post a Comment