ਮਾਸ਼ੂਕਾ ਹੀ ਮੇਰੀ ਗੈਰ ਹੋ ਚੱਲੀ
ਮੈਂ ਕਿਸੇ ਹੋਰ ਨੂ ਕੀ ਬੋਲਾਂ
ਕਿਸੇ ਹੋਰ ਤੇ ਕੀ ਉਮੀਦਾ ਲਾਵਾਂ
ਮਾਸ਼ੂਕਾ ਹੀ ਮੇਰੀ ਗੈਰ ਹੋ ਚਲੀ
ਸੋਚਦਾ ਹਾਂ ਉਦਾ ਵੀ ਕੀ ਦੋਸ਼ ਹੈ?
ਜੀਣ ਦੀ ਵਜਹ ਆਪ ਦੀ ਤਲਾਸ਼ ਵਿਚ ਹੁੰਦੀ ਹੈ
ਮਾਸ਼ੂਕ ਮਸ਼ੂਕਾਂ ਤਾ ਸਾਰੇ ਪਲਾਂ ਵਿਚ ਹੋਂਦੇ ਛਲਾਵੇ ਨੇ
ਮੰਜੂਰ ਹੈ ਮੇਰੇ ਖੁਦਾ ਦੀ ਏ ਰਜ਼ਾ ਹੈ ਗਰ
ਤੇਰਾ ਬਿਛੋੜਾ ਵੀ ਮੰਜੂਰ ਹੈ,
ਜਾ ਔ ਮਸ਼ੁਕੇ ਗੈਰ ਹੋ ਜਾ ਮੈਂ ਤੋਂ
ਉਮੀਦ ਕਰਦਾ ਹਾਂ, ਤੂ ਖੁਹ ਦੀ ਤਲਾਸ਼ ਕਰ ਲਵੇਗੀ
ਮੈਂ ਉਸ ਪੜਾਵ ਤੇ ਤੇਰਾ ਇੰਤੇਜ਼ਾਰ ਕਰਾਂਗਾ!
No comments:
Post a Comment